ਆਰਤਾ
ਗੁਰੂ ਨਾਨਕ ਜੀ ਕਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਸ਼੍ਰੀ ਓਅੰਕਾਰ ਗੋਬਿੰਦ ਅਬਿਨਾਸੀ, ਸ਼੍ਰੀ ਸਤਿਗੁਰੂ ਨਾਨਕ ਆਦਿ ਉਦਾਸੀ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਚਾਰ ਕੁੰਟ ਜਾਕੀ ਧਰਮਸਾਲਾ, ਸੰਗਤ ਗਾਵੈ ਸਬਦ ਰਸਾਲਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਕੋਟਿ ਦੇਵੀ ਜਾਕੀ ਜੋਤਿ ਜਗਾਵੈ, ਕੋਟਿ ਤੇਤੀਸ ਜਾਕੀ ਉਸਤਤਿ ਗਾਵੈ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਛਿਨਵੈ ਕ੍ਰੋੜ ਜਾਕੇ ਚਰਨ ਪਖਾਰੇ, ਚੰਦ ਸੂਰਜ ਜਾਕੀ ਜੋਤਿ ਉਜਾਲੇ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਭਾਰ ਅਠਾਰਿਹ ਜਾਕੀ ਪੁਹਪ ਕੀ ਮਾਲਾ, ਪਰਮ ਜੋਤਿ ਸਤਿਗੁਰੁ ਦੀਨ ਦਿਆਲਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਪਵਨ ਰਾਇ ਜਾ ਕੋ ਚੰਵਰ ਝੁਲਾਵੈ, ਰਿਖੀ ਮੁਨੀ ਜਾ ਕੋ ਧਿਆਨ ਲਗਾਵੈ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਪੰਜ ਪਰਵਾਨ ਹੈ ਸਤਿਗੁਰ ਪੂਰਾ, ਵਾਜੈ ਸਬਦੁ ਅਨਾਹਦ ਤੂਰਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਘੰਟਾ ਵਾਜੈ ਧੁਨ ਉਅੰਕਾਰਾ, ਅਧਰ ਅਖੰਡ ਜਾ ਕੋ ਝਿਲਮਿਲ ਤਾਰਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਸਤਿਨਾਮੁ ਹੈ ਸੋਹੰ ਸਾਰਾ, ਨਾਨਕ ਨਾਮ ਸੰਤਨ ਆਧਾਰਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਸ਼੍ਰੀ ਚੰਦ ਬਖਾਣੇ ਸਤਿਗੁਰੂ ਨਾਨਕ ਪੂਤਾ, ਅਗਮ ਅਗਾਧ ਅਡੋਲ ਅਵਧੂਤਾ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਜੋ ਜਨ ਨਾਨਕ ਸਾਹ ਕਾ ਆਰਤਾ ਗਾਵੈ, ਬਸੈ ਬੈਕੁੰਠ ਪਰਮਗਤਿ ਪਾਵੈ
ਵਾਹਿਗੁਰੂ ਦੇ ਵਿੱਚ ਜਾਇ ਸਮਾਵੇ, ਸ਼੍ਰੀ ਚੰਦ ਇਹ ਸੱਚ ਸੁਨਾਵੇ
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ, ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ
ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ